Skipping Behaviour of Mind

ਸੌਖਾ ਰਾਹ 

ਕਈਂ ਵਾਰ ਅਸੀਂ ਇਹ ਗੱਲ ਜਰੂਰ ਵਿਚਾਰਦੇ ਹਾਂ ਕਿ ਸਾਡਾ ਮੰਨ  ਪੜ੍ਹਾਈ ਨੂੰ ਛੱਡ ਕੇ ਹੋਰ ਕੰਮਾਂ ਵਿਚ ਜਿਆਦਾ  ਲੱਗਦਾ ਹੈ, ਜੋ ਅਸੀਂ ਅੱਪਣੀ ਮਰਜੀ ਨਾਲ ਕਰਦੇ ਹਾਂ ਜਿਵੇਂ :-

  • ਸੋਸ਼ਲ ਮੀਡਿਆ 
  • ਗੇਮਿੰਗ
  • ਬੇਲ੍ਹੇ ਘੁੰਮਣਾ 
  • ਔਨਲਾਈਨ ਕੋਰਸ ਆਦਿ। 

ਜਿਸ ਵਿਦਿਆਰਥੀ ਦਾ ਮੰਨੋ-ਬੱਲ ਤਗੜਾ ਹੁੰਦਾ ਹੈ ਓਹੋ ਇਸ ਮਾਨਸਿਕ ਅਵਸਥਾ ਦੇ ਹੁੰਦੀਆਂ ਹੋਇਆ ਵੀ ਮੇਹਨਤ ਕਰਕੇ ਵਧੀਆ ਨੰਬਰ ਲੈ ਜਾਂਦਾ ਹੈ , ਤੇ ਜਿਹਨਾਂ ਵਿਦਿਆਰਥੀਆਂ ਦਾ ਮੰਨੋ ਬੱਲ ਕਮਜ਼ੋਰ ਹੁੰਦਾ ਹੈ ਉਹ  ਇਸ ਅਵਸਥਾ ਨੂੰ ਬਹਾਨਿਆਂ ਦੇ ਰੂਪ ਵਿਚ ਘੜ ਲੈਂਦੇ ਹੱਨ।  ਜਿਵੇਂ :-

  • ਮੇਨੂ ਨੀਂਦ ਆ ਰਹੀ ਹੈ 
  • ਮੇਰਾ ਮੰਨ ਨਹੀਂ ਹੈ 
  • ਮੈ ਥੱਕ ਚੁੱਕਾ ਹਾਂ 
  • ਕੱਲ ਨੂੰ ਕਰ ਲਵਾਂ ਗਾ 
  • ਅਸਲ ਦੁਨੀਆਂ ਵਿਚ ਪੜ੍ਹਾਈ ਕੱਮ ਨਹੀਂ ਆਓਂਦੀ ਆਦਿ। 
ਜਿਸ ਕਾਰਨ ਉਹ  ਪ੍ਰੀਖਿਆ ਵਿਚ ਵਧੀਆ ਅੰਕ ਨਹੀਂ ਪ੍ਰਾਪਤ ਕਰ ਪਾਉਂਦਾ।


ਕਾਰਣ :-
  ਸਾਡੇ  ਮੰਨ ਵਿਚ ਇਹ ਵਿਚਾਰ ਤਾ ਜਰੂਰ ਆਓਂਦਾ ਹੈ ਪਰ ਲਗਪਗ ਹਰ ਕੋਈ ਥੋੜੇ ਸਮੇ  ਬਾਅਦ ਕਿਸੀ ਨਾ ਕਿਸੀ ਕਾਰਨ ਇਸ ਨੂੰ ਅਣਦੇਖਾ ਕਰ ਦਿੰਦਾ ਹੈ। ਅਸੀਂ ਇਹ ਨਹੀਂ ਵਿਚਾਰਦੇ ਇਸ ਦਾ ਕਾਰਨ ਕਿ ਹੈ ?  ਚਲੋ ਇਸਨੂੰ ਵੈਖਣ ਦੇ ਇਕ ਨਜ਼ਰੀਆ ਤੇ ਗੋਰ ਕਰਦੇ ਹਾਂ ।  ਦਿਮਾਗ ਦੀ ਇਕ ਆਦਤ ਹੈ ਕਿ ਉਹ ਹਰ ਕੱਮ ਵਿਚ ਅਸਾਨ ਰਸਤੇ ਦੀ ਤਲਾਸ਼ ਵਿਚ ਰਹਿੰਦਾ ਹੈ।  ਇਹ ਸਾਡੇ ਦਿਮਾਗ ਦੀ ਬਣਤਰ  ਹੈ ਕਿ ਉਹ  ਬਿੰਨਾ ਸਾਂਨੂੰ ਦੱਸੇ ਹਰ ਕੰਮ  ਵਿਚ ਆਸਾਨ  ਰਸਤਾ ਲੱਭਦਾ ਹੈ ਤਾਂ ਕਿ ਤੁਹਾਨੂੰ ਪਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ। ਦਿਮਾਗ ਦੇ ਇਸ ਸੁਭਾਅ ਨੂੰ ਅਸੀਂ  skipping behaviour ਕਿਹ ਸਕਦੇ ਹਾਂ।  ਪਰ ਹਰ ਸ਼ੋਰਟਕੱਟ  ਤੁਹਾਨੂੰ ਤੁਹਾਡੀ ਮੰਜਿਲ ਤੱਕ ਪਹੁੰਚਾਵੇ ਇਹ ਜਰੂਰੀ ਨਹੀਂ।  

                                            ਜੱਦੋ ਗੱਲ ਪੜ੍ਹਾਈ ਦੀ ਆਓਂਦੀ ਹੈ ਤਾਂ ਇਸ ਵਿਚ ਮੇਹਨਤ ਨਾਲ ਹੀ ਸਫਲ ਹੋਇਆ ਜਾ ਸਕਦਾ ਹੈ। ਮੇਹਨਤ ਤੇ ਸਮਜਦਾਰੀ ਨਾਲ ਹੀ ਆਪਣੇ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ। ਇਹ ਹੀ ਅਸਲ ਸੱਚ ਹੈ  ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। 

ਹੱਲ :-  ਅਸੀਂ ਆਪਣੇ ਦਿਮਾਗ ਨੂੰ ਮੇਹਨਤ ਕਰਨੀ ਸਿਖਾਈ ਨਹੀਂ ਤੇ ਨਾ ਹੀ ਉਸ ਨੂੰ  ਆਦਤ ਹੈ। ਇਸ ਕਰਕੇ ਮੇਹਨਤ ਨੂੰ ਟਾਲਦੀਆਂ ਹੋਈਆਂ ਸਾਡਾ  ਦਿਮਾਗ ਮੇਹਨਤ ਤੋਂ ਪਜਦੀਆਂ ਹੋਈਆਂ ਆਸਾਨ ਰਾਹ ਲੱਭਦਾ ਹੈ। ਅਸੀਂ ਦਿਮਾਗ ਦੇ ਇਸ ਸੁਭਾਅ  ਨੂੰ  ਸਮਝੀਏ  ਤੇ ਦਿਮਾਗ ਨੂੰ ਮੇਹਨਤ ਦੇ ਆਦੀ  ਬਾਣੀਏ ।  



NOTE :-  
1.   If you like or dislike this article then let us know in comments .
2.  Also give us suggestion's on such problems like this , we will post next article on that.
3. Do share and support.

Comments

Post a Comment